ਮੁੱਖ ਮੰਤਰੀ ਦੇ ਜਰਮਨੀ ਦੌਰੇ ਦੇ ਨਤੀਜੇ ਵਜੋਂ ਪੰਜਾਬ ਤੇ ਪੰਜਾਬੀਆਂ ਨੂੰ ਸ਼ਰਮਸਾਰ ਹੋਣਾ ਪਿਆ : ਬਿਕਰਮ ਸਿੰਘ ਮਜੀਠੀਆ

ਕਿਹਾ ਕਿ ਸ਼ਰਾਬ ਦੇ ਨਸ਼ੇ ਵਿਚ ਧੁੱਤ ਮੁੱਖ ਮੰਤਰੀ ਨੂੰ ਹਵਾਈ ਜਹਾਜ਼ ਵਿਚੋਂ ਲਾਹੁਣ ਨਾਲ ਪੰਜਾਬੀਆਂ ਦੇ ਮਾਣ ਸਨਮਾਨ ਨੁੰ ਠੇਸ ਪਹੁੰਚੀ ਅੰਮ੍ਰਿਤਸਰ, 19 ਸਤੰਬਰ (ਦਾ ਪੰਜਾਬ ਵਾਇਰ)। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ ਕੀਤੇ ਜਰਮਨੀ ਦੌਰੇ ਜਿਸਦਾ ਮਕਸਦ ਸੂਬੇ ਵਿਚ ਨਿਵੇਸ਼ … Continue reading ਮੁੱਖ ਮੰਤਰੀ ਦੇ ਜਰਮਨੀ ਦੌਰੇ ਦੇ ਨਤੀਜੇ ਵਜੋਂ ਪੰਜਾਬ ਤੇ ਪੰਜਾਬੀਆਂ ਨੂੰ ਸ਼ਰਮਸਾਰ ਹੋਣਾ ਪਿਆ : ਬਿਕਰਮ ਸਿੰਘ ਮਜੀਠੀਆ